English Punjabi
Share '%1' already exists.
Choose another share name.
ਸ਼ੇਅਰ '%1' ਪਹਿਲਾਂ ਹੀ ਮੌਜੂਦ ਹੈ।
ਹੋਰ ਸ਼ੇਅਰ ਨਾਂ ਚੁਣੋ ਜੀ।

Workgroup or Domain Selection

Select existing name of workgroup or domain or type your own new name and click Next.

ਵਰਕ-ਗਰੁੱਪ ਜਾਂ ਡੋਮੇਨ ਚੋਣ

ਤੁਹਾਡੇ ਨੈੱਟਵਰਕ ਉੱਤੇ ਸਾਰੇ ਉਪਲੱਬਧ ਵਰਕ-ਗਰੁੱਪ ਜਾਂ ਡੋਮੇਨ ਇੱਥੇ ਵਿਖਾਏ ਹਨ। ਉਹਨਾਂ ਵਿੱਚੋਂ ਚੋਣ ਕਰੋ ਜਾਂ ਆਪਣਾ ਨਵਾਂ ਨਾਂ ਦਿਓ ਅਤੇ ਅੱਗੇ ਦਬਾਓ

The base settings set up the domain and the
server role. Backup Domain Controller and Primary Domain Controller allow Windows clients to log in to a Windows domain. The backup controller
uses another domain controller for validation. The primary controller
uses its own information about users and their passwords.
If the server should not participate as a domain controller, choose the
Not a DC value.

ਬੇਸ ਸੈਟਿੰਗ ਡੋਮੇਨ ਅਤੇ ਸਰਵਰ ਰੋਲ
ਸੈੱਟਅੱਪ ਕਰਦੀ ਹੈ ਬੈਕਅੱਪ ਡੋਮੇਨ ਕੰਟਰੋਲਰ ਅਤੇ ਪ੍ਰਾਇਮਰੀ ਡੋਮੇਨ ਕੰਟਰੋਲਰ Windows ਕਲਾਇਟਾਂ
ਨੂੰ Windows ਡੋਮੇਨ ਉੱਤੇ ਲਾਗਇਨ ਕਰਨ ਦੀ ਇਜਾਜ਼ਤ ਦਿੰਦਾ ਹੈ। ਬੈਕਅੱਪ ਕੰਟਰੋਲਰ
ਤਸਦੀਕ ਕਰਨ ਲਈ ਹੋਰ ਡੋਮੇਨ ਵਰਤਦਾ ਹੈ। ਮੁੱਢਲਾ ਡੋਮੇਨ ਕੰਟਰੋਲਰ
ਯੂਜ਼ਰਾਂ ਅਤੇ ਉਹਨਾਂ ਦੇ ਪਾਸਵਰਡ ਬਾਰੇ ਆਪਣੀ ਜਾਣਕਾਰੀ ਵਰਤਦਾ ਹੈ।
ਜੇ ਸਰਵਰ ਡੋਮੇਨ ਕੰਟਰੋਲਰ ਤੌਰ ਤੇ ਭਾਗ ਨਹੀਂ ਲੈਂਦਾ,
ਕੋਈ DC ਨਹੀਂ ਮੁੱਲ ਚੁਣੋ।

Advanced Settings provides access to
detailed configuration, user authentication sources, and expert global settings.

ਤਕਨੀਕੀ ਸੈਟਿੰਗ ਵੇਰਵੇ ਸਮੇਤ ਸੰਰਚਨਾ, ਜਿਵੇਂ ਕਿ
LDAP ਸੈਟਿੰਗ, ਯੂਜ਼ਰ ਪਰਮਾਣਿਤ ਸਰੋਤ ਅਤੇ ਮਾਹਰ ਗਲੋਬਲ ਸੈਟਿੰਗ
ਲਈ ਪਹੁੰਚ ਦਿੰਦਾ ਹੈ।