English Punjabi
<p>The <b>Base Settings</b> set up the domain and the
server role. <b>Primary Domain Controller</b> allows Windows clients
to log in to a Windows domain. If the server should not participate
as a domain controller, choose <b>Not a DC</b>.</p>
<p><B>ਬੇਸ ਸੈਟਿੰਗ</b> ਡੋਮੇਨ ਅਤੇ ਸਰਵਰ ਰੋਲ ਸੈੱਟਅੱਪ
ਕਰਦੀ ਹੈ। <b>ਪ੍ਰਾਇਮਰੀ ਡੋਮੇਨ ਕੰਟਰੋਲਰ</b> Windows ਕਲਾਇਟਾਂ
ਨੂੰ Windows ਡੋਮੇਨ ਤੇ ਲਾਗਇਨ ਕਰਨ ਦੀ ਇਜਾਜ਼ਤ ਦਿੰਦਾ ਹੈ। ਜੇ ਸਰਵਰ ਡੋਮੇਨ ਕੰਟਰੋਲਰ
ਤੌਰ ਉੱਤੇ ਭਾਗ ਨਹੀਂ ਲੈਂਦਾ, <b>ਕੋਈ DC ਨਹੀਂ</b> ਚੁਣੋ।</p>