English Punjabi
Server should provide shares, but should not allow domain logins ਸਰਵਰ ਨੂੰ ਸ਼ੇਅਰ ਦੇਣਾ ਚਾਹੀਦਾ ਹੈ, ਪਰ ਡੋਮੇਨ ਲਾਗਇਨ ਦੀ ਇਜਾਜ਼ਤ ਨਹੀਂ।

The base settings set up the domain and the
server role. Backup Domain Controller and Primary Domain Controller allow Windows clients to log in to a Windows domain. The backup controller
uses another domain controller for validation. The primary controller
uses its own information about users and their passwords.
If the server should not participate as a domain controller, choose the
Not a DC value.

ਬੇਸ ਸੈਟਿੰਗ ਡੋਮੇਨ ਅਤੇ ਸਰਵਰ ਰੋਲ
ਸੈੱਟਅੱਪ ਕਰਦੀ ਹੈ ਬੈਕਅੱਪ ਡੋਮੇਨ ਕੰਟਰੋਲਰ ਅਤੇ ਪ੍ਰਾਇਮਰੀ ਡੋਮੇਨ ਕੰਟਰੋਲਰ Windows ਕਲਾਇਟਾਂ
ਨੂੰ Windows ਡੋਮੇਨ ਉੱਤੇ ਲਾਗਇਨ ਕਰਨ ਦੀ ਇਜਾਜ਼ਤ ਦਿੰਦਾ ਹੈ। ਬੈਕਅੱਪ ਕੰਟਰੋਲਰ
ਤਸਦੀਕ ਕਰਨ ਲਈ ਹੋਰ ਡੋਮੇਨ ਵਰਤਦਾ ਹੈ। ਮੁੱਢਲਾ ਡੋਮੇਨ ਕੰਟਰੋਲਰ
ਯੂਜ਼ਰਾਂ ਅਤੇ ਉਹਨਾਂ ਦੇ ਪਾਸਵਰਡ ਬਾਰੇ ਆਪਣੀ ਜਾਣਕਾਰੀ ਵਰਤਦਾ ਹੈ।
ਜੇ ਸਰਵਰ ਡੋਮੇਨ ਕੰਟਰੋਲਰ ਤੌਰ ਤੇ ਭਾਗ ਨਹੀਂ ਲੈਂਦਾ,
ਕੋਈ DC ਨਹੀਂ ਮੁੱਲ ਚੁਣੋ।

The Base Settings set up the domain and the
server role. Primary Domain Controller allows Windows clients
to log in to a Windows domain. If the server should not participate
as a domain controller, choose Not a DC.

ਬੇਸ ਸੈਟਿੰਗ ਡੋਮੇਨ ਅਤੇ ਸਰਵਰ ਰੋਲ ਸੈੱਟਅੱਪ
ਕਰਦੀ ਹੈ। ਪ੍ਰਾਇਮਰੀ ਡੋਮੇਨ ਕੰਟਰੋਲਰ Windows ਕਲਾਇਟਾਂ
ਨੂੰ Windows ਡੋਮੇਨ ਤੇ ਲਾਗਇਨ ਕਰਨ ਦੀ ਇਜਾਜ਼ਤ ਦਿੰਦਾ ਹੈ। ਜੇ ਸਰਵਰ ਡੋਮੇਨ ਕੰਟਰੋਲਰ
ਤੌਰ ਉੱਤੇ ਭਾਗ ਨਹੀਂ ਲੈਂਦਾ, ਕੋਈ DC ਨਹੀਂ ਚੁਣੋ।

WINS is a network protocol for mapping low-level
network identification of a host (for example, IP address) to
a NetBIOS name. The Samba server can be a
WINS server or can use another server for its
queries. In the latter case, choose Remote WINS Server
and enter the IP address of the WINS server.

WINS ਇੱਕ ਪਰੋਟੋਕਾਲ ਹੈ, ਜੋ ਹੋਸਟ ਦੀ ਘੱਟ-ਲੈਵਲ
ਨੈੱਟਵਰਕ ਪਛਾਣ (ਉਦਾਹਰਨ ਲਈ, IP ਸਿਰਨਾਵਾਂ) ਦਾ NetBIOS ਨਾਂ
ਨਾਲ ਮਿਲਾਨ ਕਰਦਾ ਹੈ। ਸਾਂਬਾ ਸਰਵਰ WINS ਸਰਵਰ
ਜਾਂ ਇਸ ਦੀ ਬੇਨਤੀ ਲਈ ਹੋਰ ਸਰਵਰ ਹੋ ਸਕਦਾ ਹੈ।
ਬਾਅਦ ਵਾਲੇ ਮੁੱਦੇ ਵਿੱਚ, ਰਿਮੋਟ WINS ਸਰਵਰ ਚੁਣੋ
ਅਤੇ WIN ਸਰਵਰ ਦਾ IP ਸਿਰਨਾਵਾਂ ਭਰੋ।