English Punjabi
Because users are currently connected to this Samba server,
the server configuration has been reloaded instead of restarted.
To confirm that all settings are applied despite possibly disconnecting the users,
run 'systemctl restart smb' and 'systemctl restart nmb'
ਕਿਉਕਿ ਯੂਜ਼ਰ ਇਸ ਸਮੇਂ ਇਹ ਸਾਂਬਾ ਸਰਵਰ ਨਾਲ ਜੁੜੇ ਹੋਏ ਹਨ,
ਸਰਵਰ ਸੰਰਚਨਾ ਨੂੰ ਮੁੜ-ਚਾਲੂ ਕਰਨ ਦੀ ਬਜਾਏ ਮੁੜ-ਲੋਡ ਕੀਤਾ ਜਾਂਦਾ ਹੈ।
ਸਭ ਸੈਟਿੰਗਾ ਦੇ ਲਾਗੂ ਹੋਣ ਦੀ ਪੁਸ਼ਟੀ ਕਰਨ ਲਈ ਸੰਭਵ ਤੌਰ ਉੱਤੇ ਸਭ ਯੂਜ਼ਰਾਂ ਨਾਲ ਸੰਪਰਕ ਟੁੱਟ ਜਾਵੇਗਾ,
'/etc/init.d/smb restart' ਅਤੇ '/etc/init.d/nmb restart' ਚਲਾਓ।
Optional value must not begin with a space character. ਚੋਣਵਾਂ ਮੁੱਲ ਖਾਲੀ ਅੱਖਰ ਨਾਲ ਸ਼ੁਰੂ ਨਹੀਂ ਹੋਣਾ ਚਾਹੀਦਾ ਹੈ।
Multiple optional values for one backend must be quoted. ਇੱਕ ਬੈਕਐਂਡ ਲਈ ਮਲਟੀਪਲ ਚੋਣਵੇਂ ਮੁੱਲ ਹਵਾਲਾ ਹੋਣਾ ਚਾਹੀਦੀ ਹੈ।
At least one backend must be specified. ਘੱਟੋ-ਘੱਟ ਇੱਕ ਬੈਕਐਂਡ ਦਿੱਤਾ ਹੋਣਾ ਚਾਹੀਦਾ ਹੈ।
Step 1 of 1 2 ਵਿੱਚੋਂ ਸਟੈਪ 1
Enter a new share name. ਇੱਕ ਨਵਾਂ ਸ਼ੇਅਰ ਨਾਂ ਦਿਓ ਜੀ।
Share '%1' already exists.
Choose another share name.
ਸ਼ੇਅਰ '%1' ਪਹਿਲਾਂ ਹੀ ਮੌਜੂਦ ਹੈ।
ਹੋਰ ਸ਼ੇਅਰ ਨਾਂ ਚੁਣੋ ਜੀ।

Workgroup or Domain Selection

Select existing name of workgroup or domain or type your own new name and click Next.

ਵਰਕ-ਗਰੁੱਪ ਜਾਂ ਡੋਮੇਨ ਚੋਣ

ਤੁਹਾਡੇ ਨੈੱਟਵਰਕ ਉੱਤੇ ਸਾਰੇ ਉਪਲੱਬਧ ਵਰਕ-ਗਰੁੱਪ ਜਾਂ ਡੋਮੇਨ ਇੱਥੇ ਵਿਖਾਏ ਹਨ। ਉਹਨਾਂ ਵਿੱਚੋਂ ਚੋਣ ਕਰੋ ਜਾਂ ਆਪਣਾ ਨਵਾਂ ਨਾਂ ਦਿਓ ਅਤੇ ਅੱਗੇ ਦਬਾਓ

Advanced Settings provides access to
detailed configuration, user authentication sources, and expert global settings.

ਤਕਨੀਕੀ ਸੈਟਿੰਗ ਵੇਰਵੇ ਸਮੇਤ ਸੰਰਚਨਾ, ਜਿਵੇਂ ਕਿ
LDAP ਸੈਟਿੰਗ, ਯੂਜ਼ਰ ਪਰਮਾਣਿਤ ਸਰੋਤ ਅਤੇ ਮਾਹਰ ਗਲੋਬਲ ਸੈਟਿੰਗ
ਲਈ ਪਹੁੰਚ ਦਿੰਦਾ ਹੈ।

User Authentication Information Backends

Choose where the Samba server should look for the authentication
information. Samba does not support multiple backends at once anymore,
only one is allowed.

ਯੂਜ਼ਰ ਪਰਮਾਣਕਿਤਾ ਜਾਣਕਾਰੀ ਬੈਕਐਂਡ

ਇੱਥੇ, ਚੁਣੋ ਕਿ ਸਾਂਬਾ ਸਰਵਰ ਪਰਮਾਣਕਿਤਾ ਜਾਣਕਾਰੀ ਲਈ ਕਿੱਥੇ ਖੋਜ ਕਰੇ।
ਸਾਂਬਾ ਹੁਣ ਇੱਕੋ ਸਮੇਂ ਮਲਟੀਪਲ ਬੈਕ-ਐਂਡ ਲਈ ਸਹਿਯੋਗੀ ਨਹੀਂ ਰਿਹਾ ਹੈ,
ਸਿਰਫ਼ ਇੱਕ ਹੀ ਮਨਜ਼ੂਰ ਹੈ।