English Punjabi
Samba server configuration module (see Samba documentation for details) ਸਾਂਬਾ ਸਰਵਰ ਸੰਰਚਨਾ ਮੋਡੀਊਲ ਹੈ। (ਵਧੇਰੇ ਜਾਣਕਾਰੀ ਲਈ ਸਾਂਬਾ ਦਸਤਾਵੇਜ਼ ਵੇਖੋ)
Manipulate a single share ਇੱਕ ਸਿੰਗਲ ਸ਼ੇਅਰ ਲਈ ਕਾਰਵਾਈ
Show the list of available shares ਉਪਲੱਬਧ ਸ਼ੇਅਰ ਦੀ ਲਿਸਟ ਵੇਖਾਓ
Set the role of the server ਸਰਵਰ ਦਾ ਰੋਲ ਦਿਓ
Set the back-end for storing user information ਯੂਜ਼ਰ ਜਾਣਕਾਰੀ ਸੰਭਾਲਣ ਲਈ ਬੈਕਐਂਡ ਸੈੱਟ ਕਰੋ
Enable or disable the Samba services (smb and nmb) ਸਾਂਬਾ ਸਰਵਿਸ (smb ਅਤੇ nmb) ਯੋਗ ਜਾਂ ਅਯੋਗ ਕਰੋ
Change the global settings of the Samba server ਸਾਂਬਾ ਸਰਵਰ ਦੀ ਗਲੋਬਲ ਸੈਟਿੰਗ ਬਦਲੋ
Enable the share or a service ਇੱਕ ਸ਼ੇਅਰ ਜਾਂ ਸਰਵਿਸ ਯੋਗ
Disable the share or a service ਇੱਕ ਸ਼ੇਅਰ ਜਾਂ ਸਰਵਿਸ ਅਯੋਗ
Remove the share from the configuration file ਸੰਰਚਨਾ ਫਾਇਲ ਵਿੱਚੋਂ ਸ਼ੇਅਰ ਹਟਾਓ
The name of a share ਇੱਕ ਸ਼ੇਅਰ ਦਾ ਨਾਂ
Add a new share ਇੱਕ ਨਵਾਂ ਸ਼ੇਅਰ ਸ਼ਾਮਲ
Change options of a share ਇੱਕ ਸ਼ੇਅਰ ਦੀ ਚੋਣ ਬਦਲੋ
Show the options of a share ਇੱਕ ਸ਼ੇਅਰ ਦੀ ਚੋਣ ਵੇਖਾਓ
The comment of a share ਇੱਕ ਸ਼ੇਅਰ ਦੀ ਟਿੱਪਣੀ
The path (directory) to share ਸ਼ੇਅਰ ਲਈ ਮਾਰਗ (ਡਾਇਰੈਕਟਰੀ)
Flag if the share should act as a printer ਫਲੈਗ, ਜੇ ਸ਼ੇਅਰ ਪਰਿੰਟਰ ਦਾ ਰੋਲ ਨਿਭਾਉਂਦਾ ਹੈ
A comma-separated list of users allowed to read from the share ਕਾਮੇ ਰਾਹੀਂ ਵੱਖ ਕੀਤੀ ਸ਼ੇਅਰ ਪੜਨ ਵਾਲੇ ਯੂਜ਼ਰਾਂ ਦੀ ਲਿਸਟ
A comma-separated list of users allowed to write to the share ਕਾਮੇ ਰਾਹੀਂ ਵੱਖ ਕੀਤੀ ਸ਼ੇਅਰ ਲਿਖਣ ਵਾਲੇ ਯੂਜ਼ਰਾਂ ਦੀ ਲਿਸਟ
Flag if the share should be visible when browsing the LAN ਫਲੈਗ, ਜੇ ਸ਼ੇਅਰ ਲਾਨ (LAN) ਝਲਕ ਦੌਰਾਨ ਵੇਖਾਈ ਦੇਵੇ